LyricFind Logo
LyricFind Logo
Sign In
Share icon
Lyrics
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਦੁਏ ਤੀਏ ਦਿਨ ਬੇਬੇ ਨਿੱਤ ਇਥੇ ਆਉਂਦੀ ਸੀ
ਗੱਲੀ ਬਾਤੀ ਮੈਂ ਤਾ ਓਹਨੂੰ ਬੜਾ ਸਮਝਾਉਂਦੀ ਸੀ

ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕਿੱਥੇ ਖੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਗੁਮ ਹੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਬੁੜ੍ਹੀ ਸਾਡਾ ਬਾਪੂ ਨਵਾਂ ਚੰਦ ਚਾੜ ਗਏ
ਕਿੱਥੇ ਦਿਨ ਕੱਟੀਏ ਜਿਓਂਦਿਆਂ ਨੂ ਮਾਰ ਗਏ

ਮੰਜੀ ਸੀਵੇਯਾ ਚ ਦੋਹਾਂ ਦੀ ਇਹ ਡਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕਿੱਥੇ ਖੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਹੋਏ ਹੋਏ ਹੋਏ

ਰੱਬ ਜਾਣੇ ਖੋਰੇ ਏਹੇ ਕਿਮੇ ਕੁੰਡੀ ਅੜ੍ਹ ਗਈ

ਕਿਹੜੇ ਵੇਲੇ ਅੱਖ ਓਹਨਾ ਪਾਪੀਆਂ ਦੀ ਲੜ੍ਹ ਗਈ

ਬੁੱਰਰਰਾ

ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕਿੱਥੇ ਖੋ ਗਿਆ

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਤੇਰੀ ਮਾਂ ਦੀ ਤਲਾਸ਼ੀ ਲੈਣੀ (ਹੋਏ ਹੋਏ)
ਨੀਂ ਬਾਪੂ ਸਾਡਾ ਗੁਮ ਹੋ ਗਿਆ (ਹੋਏ ਹੋਏ)
ਗੁਮ ਹੋ ਗਿਆ (ਹੋਏ ਹੋਏ)

ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ

ਹੋਏ ਹੋਏ ਹੋਏ

WRITERS

A S CHAMKILA, CHARANJIT AHUJA

PUBLISHERS

Lyrics © Royalty Network

Share icon and text

Share


See A Problem With Something?

Lyrics

Other