ਮਾੜੀ ਕਰੀ town ਤੇਰੇ ਨੇ ਆੜੀ ਮੇਰੇ ਨਾਲ
ਵੈਰ ਯਾਰਾਂ ਨਾਲ ਪਾ ਲਿਆ ਐਤਕੀ ਕੱਢ ਦੇ ਨਹੀਂ ਹੁਣ ਸਾਲ

ਓ ਫੈਸਲਾ ਕਰਨ ਗੇ ਯਾਰ ਮੇਰੇ ਮਿੱਟੀ ਵਿਚ ਧੱਸ ਦਿਆਂਗੇ
ਸ਼ਹਿਰ ਤੇਰੇ ਵਿਚ ਮਿੱਠੀਏ ਪਿੱਤਲ ਪਿੱਤਲ ਕਰ ਦਿਆਂਗੇ

ਜਿਗਰੇ ਪਰਖ ਦਾ ਫਿਰਦਾ ਸੀ ਉਹ ਮਰਦ ਦਲੇਰਾਂ ਦੇ
ਦੱਸ ਕਦੋ ਨੇ ਨੱਥਾਂ ਪਈਆਂ ਬਿੱਲੋ ਸ਼ੇਰਾਂ ਦੇ
ਜਿਗਰੇ ਪਰਖ ਦਾ ਫਿਰਦਾ ਸੀ ਉਹ ਮਰਦ ਦਲੇਰਾਂ ਦੇ
ਦੱਸ ਕਦੋ ਨੇ ਨੱਥਾਂ ਪਈਆਂ ਬਿੱਲੋ ਸ਼ੇਰਾਂ ਦੇ
ਆਪ ਮਰਜਾਂਗੇ ਯਾ ਫੇਰ ਓਹਨੂੰ ਮਾਰ ਦਿਆਂਗੇ
ਸ਼ਹਿਰ ਤੇਰੇ ਵਿਚ ਮਿੱਠੀਏ ਪਿੱਤਲ ਪਿੱਤਲ ਕਰ ਦਿਆਂਗੇ
ਸ਼ਹਿਰ ਤੇਰੇ ਵਿਚ ਮਿੱਠੀਏ ਪਿੱਤਲ ਪਿੱਤਲ ਕਰ ਦਿਆਂਗੇ
Don't worry ਤੂੰ ਹੋਜਾ ਹੱਥ ਮੈ ਮੰਗ ਕੇ ਛੜੂੰਗਾ
ਪਿਆਰ ਚ ਜਿਹੜਾ ਆਯਾ ਹਿੱਕ ਚ fire ਮੈ ਕਡੁੰਗਾ

Sandhu ਨਾਲ ਹੁਣ ਖੜਿਆ ਰਹਿਣਾ ਕੋਕੇ ਜੱੜ ਦਿਆਂਗੇ
ਅਗਰ ਕਿਸਮਤ ਮੈ ਹੁਈ ਤੋਂ ਪਿਆਰ ਸੇ ਲਿਖਾਏਂਗੇ
ਅਗਰ ਕਿਸਮਤ ਮੈ ਨਾ ਹੁਈ ਤੋਂ ਹਥਿਆਰ ਸੇ ਲਿਖਾਏਂਗੇ