logo
Share icon
Lyrics
ਸ਼ਹਿਰ ਪਟਿਆਲਾ ਦੇ ਸ਼ਹਿਰ ਪਟਿਆਲਾ ਦੇ

ਹੋ ਮੁੰਡੇ ਬੰਨਦੇ ਆ ਪੱਗਾਂ ਕੁੜੇ ਗੋਲ ਨੀ
ਕੁੰਡੀਆਂ ਮੁੱਛਾਂ ਨੁੰ ਜਦੋਂ ਕਰਦੇ ਆ roll ਨੀ
ਅੱਲ੍ਹੜਾਂ ਦੀ ਜਾਨ ਕੱਢਦੇ ਆ ਪੌਣ ਹੌਲ ਨੀ
ਕੀ dominance ਇਹਨਾਂ ਦੀ ਜਾਂਦੇ ਡੋਲ ਨੀ
ਨਵਾਬੀ ਬਾਹਲੇ ਜੇ ਸ਼ਹਿਰ ਪਟਿਆਲਾ ਦੇ
ਟੌਰਾਂ ਦੇਖ ਗੱਡੀਆਂ ਨੇਂ
ਗੱਡੀਆਂ ਨੇਂ ਵੱਡੀਆਂ
ਨੀ ਗੇੜੀ route ਆਏ ਆ
ਤੇ rim ਚਮਕਾਏ ਆ
ਹੋ ਸ਼ੀਸ਼ੇ ਕਰੇ Z
ਸਾਥੋਂ ਡਰਦੇ bread
ਕੁੜੇ ਚੇਸਟਾਂ ਨੇਂ pump
ਬਿੱਲੋ body ਆ shred
ਓ ਇੱਕ ਹੱਥ ਮੁੱਛ ਤੇ
ਤੇ ਦੂਜੇ Rolex ਆ ਨੀ
ਪਿੱਛੇ Rubicon ਦੇ
ਇਹ Mg flex ਆ ਨੀ
ਮੁੱਛ ਦੀ ਕੀ ਕੰਮ
ਕਿੰਨਾ ਭਰਦੇ ਆ tax
ਤੇ income guess ਤੇਰੇ ਨਾਲੋਂ
ਥੋੜੀ max ਆ ਨੀ
ਲੰਬੋ ਦਾ ਕੀ ਲੱਗ ਸਾਡੀ booking ਚ next
ਤੇ ਸ਼ਹਿਰ ਤੇਰੇ penthouse 3 duplex
ਐਤਕੀਂ ਪਾ ਲਏ ਜੇ

ਸ਼ਹਿਰ ਪਟਿਆਲਾ ਦੇ

ਓ ਗੇੜੇ 22 ਨੰਬਰ
ਤੇ ਕੱਢਦੇ ਪਤੰਦਰ
ਤੇ ਬੜੇ ਆ trend
Chandigarh weekend
ਬਿੱਲੋ 6-6 ਫੁੱਟ height ਆ
Himachal ਚ night ਆ
ਨੀ Shimla trip
ਪਰ ਯਾਰਾਂ ਨਾਲ whip
ਫੇਰ ਛੱਤ ਖੋਲੀ ਥਾਰ ਦੀ
ਤੇ ਡਿੱਗੀ ਖੋਲੀ car ਦੀ
ਨੀ ਸੜਕਾਂ ਤੇ ਭੰਗੜੇ
ਯਾਰਾਂ ਦੇ ਯਾਰ ਰੰਗ ਲੈ
ਹੋ ਜੇਬਾਂ ਵਿਚ cash
ਫੁਲ ਰੌਂਦਾਂ ਨਾਲ dash
ਐਸ਼ ਕਰੇ ਪੂਰੀ ਜਟ
ਨੀ ਜਵਾਨੀ ਉੱਤੇ ਮਾਨ
ਪੁੱਠੀ ਚੋਬਰਾਂ ਦੀ ਮਤ
ਨੀ ਹੋ ਜਾਨ ਦੁਵਾਲੇ ਜੇ

ਸ਼ਹਿਰ ਪਟਿਆਲਾ ਦੇ

ਓ ਪਾਦੇ ਜੇ ਕੋਈ ਸਾਲਾ
ਝਾੜ ਦਈਏ ਪਾਲਾ
ਪਿੰਡ ਦੜ੍ਹੇੜਾ
ਸਾਡਾ ਸ਼ਹਿਰ ਪਟਿਆਲਾ
ਯਾਰੀ ਦੀ ਮਿਸਾਲ ਆ
ਜਿੰਨੇ ਵੀ ਸਾਡੇ ਨਾਲ ਆ
ਨੀ ਚੀਤਾਹ ਆਲੀ ਚਾਲ ਆ
ਹਿੱਕਾਂ ਚ ਜ਼ੋਰ ਬਾਹਲਾ
ਨਾਲ ਬਾਈ ਪਰਮੀਸ਼
ਪਰਮਿਸ਼ਨ੍ਹਾਂ ਦੀ ਲੋੜ ਨੀ
ਪੈਸੇ ਪੂਸੇ ਛੋਟੀ ਗੱਲ
ਮਿੱਤਰਾ ਕੋਈ ਥੋੜ ਨੀ
ਯਾਰੀਆਂ ਪਛਾਣ ਆ
ਤੇ ਯਾਰਾਂ ਦੀ ਜ਼ੁਬਾਨ ਆ
ਨੀ ਜਿੰਨ੍ਹਾਂ ਚਿਰ ਜਾਨ ਆ
ਸਕੂਗਾ ਕੋਈ ਤੋੜ ਨੀ
Laddi Chahal ਨਾਮ
ਜਟ ਲਿਖੇ ਸ਼ਰੇਆਮ
ਖੱਬੀ ਬੰਧੇ ਜਿਹੜਾ tattoo
ਕਰੇ past ਬੈਆਨ
Singh ਆ ਨੀ ਤਾਹਨੂੰ ਲੋਕ ਠੋਕਦੇ ਸਲਾਮ
ਦਿੰਦਾ ਰੱਬ ਵੀ ਆ ਫਲ check ਕਰਕੇ ਇਮਾਨ
ਵਹਿਮ ਨਾ ਪਾਲੇ ਉਏ

ਇਥੇ ਏਕਾ ਸਾਡੇ ਲੋਕਾਂ ਦਾ
ਕਦੇ ਈਦ ਤੇ ਕਦੇ ਦੀਵਾਲੀ ਏ
ਇਥੇ ਦੁੱਖ ਨਿਵਾਰਨ ਦੁੱਖ ਟੁੱਟਦੇ
ਇਥੇ ਮਾਂ ਕਲਕੱਤੇ ਵਾਲੀ ਏ

ਸ਼ਹਿਰ ਪਟਿਆਲਾ ਦੇ ਸ਼ਹਿਰ ਪਟਿਆਲਾ ਦੇ
ਸ਼ਹਿਰ ਪਟਿਆਲਾ ਦੇ ਹੋਏ

WRITERS

Laddi Chahal

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist