logo
Share icon
Lyrics
ਤੜੇ ਦੋ ਆ ਤੇ ਦੋਵੇਇਂ ਬੜੇ ਅੱਤ ਦੇ ਆ
ਉੰਜ high court ਤਕ ਰੌਲੇ ਕਪ ਦੇ ਆ
ਇੱਟ ਤਾਂ ਸ਼ਰੀਕਾਂ ਚ ਸੀ ਨਿੱਤ ਚਲਦੀ
ਹੁਣ ਅਸਲੇ U.P ਤੋਂ ਜੱਟਾਂ ਚਕ ਲਏ ਆ
ਤੜੇ ਦੋ ਆ ਤੇ ਦੋਵੇ ਬੜੇ ਅੱਤ ਦੇ ਆ
ਉੰਜ high court ਤਕ ਰੌਲੇ ਕਪ ਦੇ ਆ
ਇੱਟ ਤਾਂ ਸ਼ਰੀਕਾਂ ਚ ਸੀ ਨਿੱਤ ਚਲਦੀ
ਹੁਣ ਜੇਲ ਚ ਹੋਊ ਦੀਦਾਰ ਯਾਰ ਦਾ

ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ

ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿਰ ਗੇੜਾ ਮਾਰ ਜਾ

ਓ ਸ਼ੇਰ ਬੱਬੜਂ ਦੇ ਵੈਂਗ ਜੱਟਾਂ ਦਿਯਾ ਅਣਖਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ ਨਿ
ਓ ਸ਼ੇਰ ਬੱਬੜਂ ਦੇ ਵੈਂਗ ਜੱਟਾਂ ਦਿਯਾ ਅਣਖਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ ਨਿ
ਓ ਮਰੇ ਸੱਪ ਵਾਂਗ ਜਿਹਦੇ ਅੱਕਦੇ ਨੇ ਫਿਰ
ਮਰੇ ਸੱਪ ਵਾਂਗੂ ਜਿਹਦੇ ਅੱਕਦੇ ਨੇ ਫਿਰਦੇ
ਓ ਦੇਖੀ ਸਬ ਨੂ ਚੱਖੌਣਾ ਨੀ ਸਵਾਦ ਹਾਰ ਦਾ

ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ

ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਿੇਰ ਗੇੜਾ ਮਾਰ ਜਾ

WRITERS

PRETTY BHULLAR, DJ FLOW

PUBLISHERS

Lyrics © Royalty Network

Share icon and text

Share


See A Problem With Something?

Lyrics

Other