ਅੱਖਾਂ ਛੱਡੀਆਂ ਮੁੱਛਾਂ ਖੜੀਆਂ
ਸਾਹ ਜਿੰਨ੍ਹਾਂ ਬਿਨ ਨੀ ਲੈਂਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਹੋ ਬਿੱਲੀਆਂ ਅੱਖਾਂ ਵਾਲ ਸੁਨਹਿਰੀ
ਗੇੜਾ sector 8 (ਅੱਠ ) ਕੁੜੇ
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਤੇ ਧੋਣ ਸੁੱਟ ਕੇ ਕਰਨ ਸਲਾਮ ਆਂ
ਹੋ ਦੇਸੀ ਥੋੜੀ ਦਿੱਖ ਤੇ ਕਾਰਾਂ German ਥੱਲੇ ਮਹਿੰਗੀਆਂ ਵੇ
ਕਿਥੋਂ ਨੇ ਕਿਸ਼ਤਾਂ ਲਹਿੰਦਿਆਂ ਵੇ
ਆਹ ਹੱਥ ਮੁਛ ਤੇ ਰੱਖ ਕੀਹਦੇ ਵਾਲ ਟੇਢਾ ਟੇਢਾ ਤੱਕਦੇ ਓ
ਆ open Wrangler ਆਂ ਵਿਚ ਬੈਠੇ
ਵੇਖਣ ਨੂੰ ਲੱਗਦੇ ਖ਼ਤਰਨਾਕ ਤੂੰ ਯਾਰ ਜਿੰਨ੍ਹਾਂ ਨੂੰ ਕਹਿੰਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਹੋ feature ਦੇਖ ਕੇ car ਨੀ ਲੈਂਦੇ
Weapon World War ਦੇ ਮਹਿੰਗੇ
ਆਹ tank ਫੂਕ ਕੇ diesel ਦਾ ਨੀ
ਯਾਰਾਂ ਦੇ ਨਾਲ ਬੈਠੀਦਾ ਤੇ ਯਾਰਾਂ ਦੇ ਨਾਲ ਖੜ ਦੇ ਆਂ
ਤੇ ਛੱਤ ਲਹਾ ਕੇ , window ਆਂ ਗੱਬਰੂ ਉਤਾਰੀ ਫਿਰਦਾ Thar ਦੀਆਂ
ਜੋ ਸ਼ਹਿਰ ਤੇਰੇ ਦੀਆਂ ਕਰਨ ਨਿਵੀਆਂ
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਕਾਰਾਂ ਥਾਰਾਂ Rubicon ਵਾਲੇ ਜੱਟ ਕੁੜੇ
ਤੇਰੇ ਨਾਲ friend ਯਾਰਾਂ ਦਾ ਕੱਠ ਕੁੜੇ
ਨੀ ਨਾਭੇ ਆਲੀ road ਤੇ ਕੁੜੀਏ
ਹੋ ਸ਼ਹਿਰ ਸਾਡੇ ਵਿਚ ਜੱਟੋ digree ਕਰਦੇ ਫਿਰਦੇ ਕਿਹੜੀ ?
ਨੀ ‘ educated ਜੱਟ gym ਦਾ ਸ਼ੋਂਕ ਤੇ ਦੂਜੀ ਗੇੜੀ
ਹਾਂ ਲਾਡੀ ਲਾਡੀ ਕਹਿੰਦਿਆਂ ਕੁੜੀਆਂ ਤੱਕ ਜਿੰਨ੍ਹਾਂ ਨੂੰ ਲੈਂਦਾ ਵੇ
ਯਾਰ ਬਿਠਾਕੇ tyre ਪਵਾਕੇ fuel ਫੂਕਦਾ ਰਹਿੰਦਾ ਵੇ
ਹਾਂ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ
ਯਾਰ ਬਿਠਾਕੇ tyre ਪਵਾਕੇ fuel ਫੂਕਦਾ ਰਹਿੰਦਾ ਵੇ
ਕਾਰਾਂ ਥਾਰਾਂ Rubicon ਆਂ merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਕਾਰਾਂ ਥਾਰਾਂ Rubicon ਵਾਲੇ ਜੱਟ ਕੁੜੇ
ਤੇਰੇ ਨਾਲ ਯਾਰਾਂ ਦਾ ਕੱਠ ਕੁੜੇ