logo
Share icon
Lyrics
Black Virus

ਬੜੇ ਚਾਵਾਂ ਨਾਲ ਲਾਭ ਕੇ
ਬਜਾਰੋ ਲੇਕੇ ਆਯੀ ਜੇ
ਪਕਚੀਸੋ ਪੂਰੀ ਮੈਂ
ਦੀ ਦਿਤੀ ਬਣਵਾਈ ਜੇ

ਲੇਕੇ ਫੇਲੇ ਦਿਨ ਸਿਰ ਤੇ
ਸਿਯਪਾ ਗਲ ਪਾ ਲਿਯਾ

ਮੈਂ ਕਾਲੀ ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ

ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ ਹੋ

ਵਾਲਾਂ ਵਿਚ ਬੂੰਦ ਕੇ ਰਖਾਂ
ਰੀਝਾਂ ਨਾਲ ਡੋਰੀ ਮੈਂ
ਅਖਾਂ ਵਿਚ ਪਾ ਲੇਯਾ ਸੂਰਮਾ
ਬਾਬੇ ਤੂ ਚੋਰੀ ਮੈਂ
ਅਖਾਂ ਵਿਚ ਪਾ ਲੇਯਾ ਸੂਰਮਾ
ਬਾਬੇ ਤੂ ਚੋਰੀ ਮੈਂ

ਹੱਸ ਕੇ ਜੀ ਅਂਬੜਾਂ ਦਾ
ਚੰਨ ਥੱਲੇ ਲਾ ਲੇਯਾ

ਮੈਂ ਕਾਲੀ ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ

ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ ਹੋ

ਕਯੀ ਮਰਦੇ ਤੋੜ ਮੇਰੀ ਤੇ
ਕੇ ਮਰਦੇ ਸੂਟ’ਆਂ ਤੇ
ਖਾਦ ਦੇਣੇ ਟੂਰ ਕੱਦ’ਕੇ
ਮੇਰੇਯਾ ਰੂਟ’ਆਂ ਤੇ
ਖਾਦ ਦੇਣੇ ਟੂਰ ਕੱਦ’ਕੇ
ਮੇਰੇਯਾ ਰੂਟ’ਆਂ ਤੇ

ਕਿਹਕੇ ਮੈਨੂ ਸੋਹਣੀ ਸੋਹਣੀ
ਸਿਰ ਮੇਰਾ ਖਾ ਲੇਯਾ

ਮੈਂ ਕਾਲੀ ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ

ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ ਹੋ

ਫਿਰ ਦਾ ਗਿੱਲ ਹੋਯ ਦੀਵਾਨਾ
ਦੇਖ ਕੇ ਹੱਸ ਦਾ ਆਏ
ਦਿਲ ਵਿਚ ਗਲ ਡੱਬੀ ਬੈਠਾ
ਮੈਨੂ ਨਾ ਦੱਸ’ਦਾ ਆਏ
ਦਿਲ ਵਿਚ ਗਲ ਡੱਬੀ ਬੈਠਾ
ਮੈਨੂ ਨਾ ਦੱਸ’ਦਾ ਆਏ

ਰੋਞਯ ਨੂ ਮੈਂ ਕੀਲ ਕੇ
ਪਟੜੀ ਵਿਚ ਪਾ ਲੇਯਾ

ਮੈਂ ਕਾਲੀ ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ

ਚੁਣੀ ਤੇ ਜਿਦਾਂਡਾ ਜੀ
ਸੁਨਿਹਰੀ ਗਾਟਾ ਲਾ ਲੇਯਾ
ਸਾਰੇ ਮੁਡੇਯਾ ਨੂ ਜੀ
ਉਤਾਂਡਾ ਪਿਕਚੇ ਲਾ ਲੇਯਾ ਹੋ

WRITERS

BLACK VIRUS, GILL MACHHRAI, RONY AJNALI

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other