ਤੇਰੀ ਹਰ ਗੱਲ ਨੂੰ ਮੈਂ ਸੱਚ ਸਮਝ ਕੇ ਬਹਿ ਗਈ
ਚੰਗਾ ਹੋਇਆ ਭੇਟ ਖੁਲ ਗਏ ਸੀ ਤੇਰੇ ਜੋਗੀ ਰਿਹਾ ਗਈ
ਤੇਰੀ ਹਰ ਗੱਲ ਨੂੰ ਮੈਂ ਸੱਚ ਸਮਝ ਕੇ ਬਹਿ ਗਈ
ਚੰਗਾ ਹੋਇਆ ਭੇਟ ਖੁਲ ਗਏ ਸੀ ਤੇਰੇ ਜੋਗੀ ਰਿਹਾ ਗਈ
ਜਿੰਨੇ ਦੁੱਖ ਤੂੰ ਦੇ ਗਿਯੋੰ ਨਾ ਮੈਂ
ਖੁਸ਼ੀਆਂ ਲੁੱਟ ਕੇ ਲੈ ਗਿਯੋੰ ਨਾ ਮੈਂ
ਜਿੰਨੇ ਦੁੱਖ ਤੂੰ ਦੇ ਗਿਯੋੰ ਨਾ ਮੈਂ
ਖੁਸ਼ੀਆਂ ਲੁੱਟ ਕੇ ਲੈ ਗਿਯੋੰ ਨਾ ਮੈਂ
ਰੂਹ ਤੜਪਾਈ ਤੇ ਤੈਨੂੰ ਲੱਗਣਾ ਹੈ
ਰੂਹ ਤੜਪਾਈ ਤੇ ਤੈਨੂੰ ਲੱਗਣਾ ਹੈ
ਤੈਨੂੰ ਸਮਝ ਨਾ ਆਈ ਆਪਣਾ ਕੌਣ ਪਰਾਇਆ