ਕੁੜੀ Woofer ਆਂ ਤੇ ਨੱਚਦੀ ਫਿਰੇ ,
ਕੁੜੀ Woofer ਆਂ ਤੇ ਨੱਚਦੀ ਫਿਰੇ ,
ਨਾਂ ਕੀਤੇ ਕਾਰਲੇ suicide ਚੰਦਰੀ
ਨਾਂ ਕੀਤੇ ਕਾਰਲੇ suicide ਚੰਦਰੀ
ਮੈਂ ਵੀ ਡਰਦੇ ਨੇਂ ਤਾਂ ਕਰਤੀ ,
ਕੁੜੀ Woofer ਆਂ ਤੇ ਨੱਚਦੀ ਫਿਰੇ ,
ਓਹਨੇ PG ਵਿਚ ਰੌਲਾ ਪਾ ਲਿਆ ,
ਘਰ ਫੋਟੋ ਵੀ ਦਿਖਾਤੀ ਯਾਰ ਦੀ ,
ਮੇਰੇ ਵਾਲਾ ਮੇਰੇ ਨਾਲ ਜੱਚਦਾ ,
ਮੇਰੇ ਵਾਲਾ ਮੇਰੇ ਨਾਲ ਜੱਚਦਾ ,
ਕੁੜੀ Dj ਉੱਤੇ , DJ ਉੱਤੇ ਨੱਚਦੀ ਫਿਰੇ ,
ਕੁੜੀ DJ ਉੱਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ ਓਏ
ਹਾਂਜੀ ਕਿਥੇ ਓ ਜੀ ਹਾਂਜੀ ਕਿਥੇ ਓ ,
ਪੁੱਛੀ ਜਾਂਦੀ ਏ ਸਵਾਲ ਕਲ ਦੀ ,
ਮੈਂ ਕਿਹਾ ਗੱਡੀਆਂ ਵਿਚ ਸੁਣਾ ਰਾਮਲਾ ,
ਮੈਂ ਕਿਹਾ ਗੱਡੀਆਂ ਵਿਚ ਸੁਣਾ ਰਾਮਲਾ ,
ਮੇਰੇ ਆਲੇ ਦੁਵਾਲੇ ਫਿਰੇ ਘੁੰਮਦੀ
ਓ ਮੇਰੇ ਆਲੇ ਦੁਵਾਲੇ ਫਿਰੇ ਘੁੰਮਦੀ
Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ
ਕੁੜੀ woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ ਓਏ
ਉਹ ਸੰਘੇਰਿਆਂ ਚ ਗਾਣੇ ਲਿਖਦਾ ,
ਨਾਮ ਜੱਗੀ ਨਾਲ ਬੇਹ ਗਈ ਜੋੜ ਕੇ ,
ਕਹਿੰਦੀ ਜਾਇਓ ਨਾਂ ਜੀ ਦਿਲ ਤੋੜਕੇ
ਕਹਿੰਦੀ ਜਾਇਓ ਨਾਂ ਜੀ ਦਿਲ ਤੋੜਕਏ
Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ ,
ਨਾਂ ਕੀਤੇ ਕਾਰਲੇ suicide ਕਮਲੀ
ਮੈਂ ਵੀ ਡਰਦੇ ਨੇਂ ਤਾਂ ਕਰਤੀ ,
ਕੁੜੀ woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ ਓਏ