ਜੇ ਕਦੀ ਹੋ ਗਯਾ ਮੈਂ ਔਲੇ ਓਦੀ ਅੱਖ ਤੋਂ
ਜੇ ਕਦੀ ਹੋ ਗਯਾ ਮੈਂ ਔਲੇ ਓਦੀ ਅੱਖ ਤੋਂ
ਓਨੇ ਰੋ ਰੋ ਕੇ ਮੈਨੁੰ ਲਬਣਾ ਆ ਆ
ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ
ਓ ਮੇਰੀ ਮਾਂ ਦਾ ਨੀ ਜੀ ਲੱਗਣਾ
ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ
ਹੋ ਮੇਰੀ ਮਾਂ ਦਾ ਨੀ ਜੀ ਲੱਗਣਾ
ਕਮਲੀ ਦੀ ਅਖੀਆਂ ਦਾ ਤਾਰਾ ਏਕ ਮੈਂ ਹਾਂ ਹਾਏ
ਬਸ ਓਹਦੇ ਜੀਣ ਦਾ ਸਹਾਰਾ ਇਕ ਮੈਂ ਹਾਂ
ਬਸ ਓਹਦੇ ਜੀਣ ਦਾ ਸਹਾਰਾ ਇਕ ਮੈਂ ਹਾਂ
ਜੇ ਕੀਤੇ ਕਰਤਾ ਹੈ ਦੂਰ ਉਹਨੂੰ ਕੀਸੇ ਨੇ
ਜੇ ਕੀਤੇ ਕਰਤਾ ਹੈ ਦੂਰ ਉਹਨੂੰ ਕੀਸੇ ਨੇ
ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ
ਓ ਮੇਰੀ ਮਾਂ ਦਾ ਨੀ ਜੀ ਲੱਗਣਾ
ਹੋ ਕਦੇ ਪਾਈ ਨਾ ਵਿਛੋੜਾ ਰੱਬਾ ਮੇਰਿਆ
ਓ ਮੇਰੀ ਮਾਂ ਦਾ ਨੀ ਜੀ ਲੱਗਣਾ
ਮੇਰੇ ਸਰ ਉੱਤੇ ਓਹਨੇ ਵੇਖ਼ੇ ਬੜੇ ਖ਼ਾਬ ਨੇ
ਖ਼ਾਬ ਓਦੇ ਰਿਕੀ ਖਾਣ ਨਾਲ ਹੀ ਆਬਾਦ ਨੇ
ਹਾਏ ਖ਼ਾਬ ਓਦੇ ਰਿਕੀ ਖਾਣ ਨਾਲ ਹੀ ਆਬਾਦ ਨੇ
ਓਹਨੇ ਝੱਲੀਆਂ ਨੇ ਬੜੀਆਂ ਮੁਸੀਬਤਾਂ
ਓਹਨੇ ਝੱਲੀਆਂ ਨੇ ਬੜੀਆਂ ਮੁਸੀਬਤਾਂ
ਮੇਰੇ ਪੀਛੇ ਬੜਾ ਲੜੀ ਜੱਗ ਨਾਲ
ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ
ਓ ਮੇਰੀ ਮਾਂ ਦਾ ਨੀ ਜੀ ਲੱਗਣਾ
ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ
ਓ ਮੇਰੀ ਮਾਂ ਦਾ ਨੀ ਜੀ ਲੱਗਣਾ
ਮੇਰੀ ਮਾਂ ਦਾ ਨੀ ਜੀ ਲੱਗਣਾ (ਓ ਓ ਓ ਓ)
ਮੇਰੀ ਮਾਂ ਦਾ ਨੀ ਜੀ ਲੱਗਣਾ (ਓ ਓ ਮੇਰੀ ਮਾਂ)
ਮੇਰੀ ਮਾਂ ਦਾ ਨੀ ਜੀ ਲੱਗਣਾ (ਓ ਓ ਮੇਰੀ ਮਾਂ)
ਮੇਰੀ ਮਾਂ ਦਾ ਨੀ ਜੀ ਲੱਗਣਾ (ਓ ਓ ਮੇਰੀ ਮਾਂ)