ਰੂਹ ਵਿਚ ਬਸ ਬੀਬਾ ਦਿਲ ਦੀ ਸੁਣਾਵਾਂ ਮੈਂ
ਬਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ
ਰੂਹ ਵਿਚ ਬਸ ਬੀਬਾ ਦਿਲ ਦੀ ਸੁਣਾਵਾਂ ਮੈਂ
ਬਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ
ਤੇਰੀ ਆਂ ਮੈਂ ਤੇਰੀ ਆਂ ਮੈਂ ਮਾਹੀਆਂ
ਦੁਨੀਆ ਨੂੰ ਪਿਛੇ ਛੱਡ ਆਈਂ ਆਂ
ਹੋ ਤੇਰੀ ਆਂ ਮੈਂ ਤੇਰੀ ਆਂ ਮੈਂ ਮਾਹੀਆਂ
ਦੁਨੀਆ ਨੂੰ ਪਿਛੇ ਛੱਡ ਆਈਂ ਆਂ
ਹਾਰ ਗਿਆ ਦਿਲ ਜੱਦ ਮੇਰਾ ਨਾ ਤੂੰ ਬੋਲਿਆ
ਹਾਰ ਗਿਆ ਦਿਲ ਜੱਦ ਮੇਰਾ ਨਾ ਤੂੰ ਬੋਲਿਆ
ਮੈਂ ਹੁਣ ਮੈਂ ਨਾ ਰਿਹਾ ਮੈਨੂ ਮੈਥੋਂ ਖੋ ਲਿਆ
ਖੁਲੀਆਂ ਅੱਖਾਂ ਚ ਹਰ ਪਾਸੇ ਪਾਵਾਂ ਮੈਂ
ਬਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ
ਰੂਹ ਵਿਚ ਬਸ ਬੀਬਾ ਦਿਲ ਦੀ ਸੁਣਾਵਾਂ ਮੈਂ
ਬਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ
ਦੂਰ ਨਾ ਤੂੰ ਜਾਵੀਂ ਬੀਬਾ ਰਹਿ ਨਹੀਂ ਪਾਵਾਂਗਾ
ਦੂਰ ਨਾ ਤੂੰ ਜਾਵੀਂ ਬੀਬਾ ਰਹਿ ਨਹੀਂ ਪਾਵਾਂਗਾ
ਸੋਂਹ ਤੇਰੀ ਹੀਰੀਏ ਨੀ ਮੈਂ ਮਰ ਜਾਵਾਂਗਾ
ਤੇਰੇ ਤੋ ਸ਼ੁਰੂ ਹਰ ਗਲ ਤੇਰੇ ਤੇ ਮੁਕਾਵਾਂ ਮੈਂ
ਬੇਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ
ਰੂਹ ਵਿਚ ਬਸ ਬੀਬਾ ਦਿਲ ਦੀ ਸੁਣਾਵਾਂ ਮੈਂ
ਬਹਿਜਾ ਮੇਰੇ ਕੋਲ ਅੱਜ ਤੈਨੂੰ ਵੇਖੀ ਜਾਵਾਂ ਮੈਂ