logo
Share icon
Lyrics
ਹਾਅ ਹਾਅ ਹਾਅ ਹਾਅ

ਅੱਜ ਕੁਝ ਵੀ ਨੀ ਪੱਲੇ ਕੱਲ ਹੋ ਜੂ ਬੱਲੇ ਬੱਲੇ
ਜਿਹੜਾ ਚਾੜ ਦਾ ਏ ਤਾਂਹ ਓਹੀ ਲਾਹੁਦਾ ਨੀ
ਹਿੰਮਤਾਂ ਤੇ ਮਿਹਨਤਾਂ ਦੀ ਰੱਖਦੇ ਆਂ ਤਾਂਗ
ਦੇਖੀ ਇਕ ਦਿਨ ਸਾਡਾ ਵੀ ਐ ਆਉਣਾ ਨੀ
ਅੱਜ ਕੁਝ ਵੀ ਨੀ ਪੱਲੇ ਕੱਲ ਹੋ ਜੂ ਬੱਲੇ ਬੱਲੇ
ਜਿਹੜਾ ਚਾੜ ਦਾ ਏ ਤਾਂਹ ਓਹੀ ਲਾਹੁਦਾ ਨੀ
ਹਿੰਮਤਾਂ ਤੇ ਮਿਹਨਤਾਂ ਦੀ ਰੱਖਦੇ ਆਂ ਤਾਂਗ
ਦੇਖੀ ਇਕ ਦਿਨ ਸਾਡਾ ਵੀ ਐ ਆਉਣਾ ਨੀ
ਹੋ ਕਈ ਛੱਡ ਗਏ ਨੀ ਵੇਖ ਮਜਬੂਰੀਆਂ
ਛੱਡ ਗਏ ਨੀ ਵੇਖ ਮਜਬੂਰੀਆਂ
ਕਈ ਛੱਡ ਗਏ ਗ਼ਰੀਬੀ ਨਾਪ ਦੇ
ਛੱਡ ਗੇ ਗ਼ਰੀਬੀ ਨਾਪ ਦੇ

ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ

ਹੋ ਜਿਨਹੂ ਤਪਦੇ ਨੂੰ ਛਾਂ ਕੀਤੀ ਰੋਂਦੇ ਨੂੰ ਵਰਾਇਆ
ਓਹੋ ਲੈ ਕੇ ਅਹਿਸਾਨ ਭੁੱਲ ਗਏ
ਟਾਇਮ ਟਾਇਮ ਉੱਤੇ ਭੇਦ ਖੁੱਲ ਗਿਆ ਸਾਰਾ
ਸਾਲੇ ਸਾਰੇ ਬੇਈਮਾਨ ਨਿਕਲੇ
ਹੋ ਜਿਨਹੂ ਤਪਦੇ ਨੂੰ ਛਾਂ ਕੀਤੀ ਰੋਂਦੇ ਨੂੰ ਵਰਾਇਆ
ਓਹੋ ਲੈ ਕੇ ਅਹਿਸਾਨ ਭੁੱਲ ਗਏ
ਟਾਇਮ ਟਾਇਮ ਉੱਤੇ ਭੇਦ ਖੁੱਲ ਗਿਆ ਸਾਰਾ
ਸਾਲੇ ਸਾਰੇ ਬੇਈਮਾਨ ਨਿਕਲੇ
ਹੋ ਡਾਰੀ ਅੰਬਰਾਂ ਚ ਲਾਉਂਣੀ ਬੱਲੀਏ
ਅੰਬਰਾਂ ਚ ਲਾਉਂਣੀ ਬੱਲੀਏ
ਸਾਥ ਦਿੱਤਾਂ ਜਦੋਂ lady luck ਨੇ
ਦਿੱਤਾਂ ਜਦੋਂ lady luck ਨੇ

ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਣੇ

ਆਉ ਸਾਡੇ ਤੇ ਵੀ ਟਾਇਮ ਜਦੋਂ ਸੁੱਕਣ ਗੇ ਹੰਜੂ
ਕਰੂ ਵਾਹਿਗੁਰੂ ਜਦੋਂ ਮੇਹਰ ਨੀ
ਹੋਂਣਾ ਚੀਮਾ ਮਸ਼ਹੂਰ ਦੇਖੀ ਭਨੂੰਗਾ ਗੁਰੂਰ
ਓਹਦੇ ਘਰ ਦੇਰ ਹਨੇਰ ਨੀ
ਆਉ ਸਾਡੇ ਤੇ ਵੀ ਟਾਇਮ ਜਦੋਂ ਸੁੱਕਣ ਗੇ ਹੰਜੂ
ਕਰੂ ਵਾਹਿਗੁਰੂ ਜਦੋਂ ਮੇਹਰ ਨੀ
ਹੋਂਣਾ ਚੀਮਾ ਮਸ਼ਹੂਰ ਦੇਖੀ ਭਨੂੰਗਾ ਗੁਰੂਰ
ਓਹਦੇ ਘਰ ਦੇਰ ਹਨੇਰ ਨੀ
ਹੋ ਮਾੜੇ ਵਕਤਾਂ ਨੂੰ ਦਿਲਾਂ ਵਿਚ ਰੱਖ ਕੇ
ਵਕਤਾਂ ਨੂੰ ਦਿਲਾਂ ਵਿਚ ਰੱਖ ਕੇ
ਆ ਏ ਰਮਨ ਨੂੰ ਗੀਤ ਲਿਖਣੇ
ਰਮਨ ਨੂੰ ਗੀਤ ਲਿਖਣੇ

ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ
ਹੋ ਚੰਗੇ ਟਾਇਮ ਨੇ ਵਿਖਾਈ ਵੇਖ ਦੁਨੀਆਂ
ਹੋ ਮਾੜੇ ਟਾਇਮ ਨੇ ਵੇਖਾਏ ਆਪਂਣੇ

WRITERS

Raman

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other