ਰਿਹਾ ਤੂੰ ਰਿਹਾ ਖਾਸ ਵੀ ਨਹੀਂ
ਨਿਕਾਲੇ ਜੋ ਕਾਲੇ ਦਿਨ ਯਾਦ ਨਹੀਂ ਆਤੇ
ਮਿਹਨਤੀ ਸੋਚ ਨਾ ਕਸਮੇ ਨਾ ਵਾਅਦੇ
ਕੈਸੇ ਮੈਂ ਜੀਣ ਦੇ ਸਿੱਖਾਂ ਇਰਾਦੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
Life ਜੀਵਾ ਜਿਵੇ ਹੁੰਦੀ London ਚ chub
Black air force ਵੈਰੀ ਲੱਭਣ ਨਾ loop
Abbi ਵਾਂਗੂ ਜਿਹੜੀ ਆਪੇ add ਹੋ ਜਾਉ
ਉਹ ਜਿੰਦਗੀ ਆ ਅਸਲੀ ਮੈਂ ਬੀਬਾ you tube
ਪੈਰ race ਉੱਤੇ ਰਖਾ ਤੋੜ ਨੀ break
ਕਈ ਮੇਨੂ ਕਹਿੰਦੇ ਫੀਲ ਲੈਦਾ ਤੂੰ drake ਵਾਲੀ
ਸਿਟਨੇ ਦੀ ਕੋਸ਼ਿਸ਼ ਬਥੇਰੀ ਹੁੰਦੀ ਆ
ਪਰ ਆਦਤ ਆ ਪਾਈ ਓਹਨਾ ਟੋਪ ਜੱਟ ਦੀ
ਬਾਕੀ bonnet ਤੇ hit ਲੱਗੇ ਨੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
ਜੇਦੀ ਜਿੰਦਗੀ ਚ ਆਉਣਾ ਚਾਉਦੀ ਤੂੰ
ਓਹਦੀ ਗੱਡੀ ਵਿਚ tint ਲੱਗੇ ਨੇ
Deep down I'm dead and broke
And y'all still don't see me, I'm tough
Blowin up fast, I won't ever lose hope
When I perform it, it comin' off dope
Gotta teach you how to be ballin'
Silly me, in the studio, I'm rollin'
Spinnin' the band, yeah, I've stallin'
Sensitive, spicy, I'm starving
Life is changing, yeah, the trunk is full of cash
ਕੇਹੜੀ ਰਹਿਣਾ ਜੱਟਾ ਤੇਰੇ ਨਾਲ
I'm just tryna mesh, I'm just tryna mesh
What do you mean, rich, what do you mean?
Do you have a lot of possessions, a lot of money in the bank?
Possessions make you rich?
I don't have that type of richness
My richness is life, forever